Time Time Di gall.. Get link Facebook X Pinterest Email Other Apps December 18, 2020 ਦਿਲ ਵਿੱਚ ਦਰਦ ਤੇ ਚਿਹਰੇ ਤੇ ਹਾਸੇ ਜਿੰਦਗੀ ਕਰਗੀ ਤੂੰ ਖੇਡ ਤਮਾਸੇ। ਲੱਭ ਲਿਆ ਹੋਣਾਂ ਤੂੰ ਤਾਂ ਕੋਈ ਹੋਰ ਟਿਕਾਣਾ ਨੀ ਸਾਨੂੰ ਛੱਡ ਕੇ ਤੂੰ ਵੀ ਝੂਠੀਏ ਨਰਕ ਨੂੰ ਜਾਣਾ ਨੀ .... Get link Facebook X Pinterest Email Other Apps Comments Unknown26 December 2020 at 22:23NiceReplyDeleteRepliesReplyUnknown26 December 2020 at 22:30GoodReplyDeleteRepliesReplyAdd commentLoad more... Post a Comment
ਸੋਚ ,,,? January 12, 2021 ਹੋਵੇ ਕਰਨਾ ਕੋਈ ਕੰਮ ਜਰੂਰੀ । ਤਾਂ ਕੰਮ ਛੱਡਣਾ ਪੈਂਦਾ ਏ। ਕੀਹਦੇ ਕੋਲ ਅੱਜ - ਕੱਲ ਟਾਈਮ ਟਾਈਮ ਤਾਂ ਕੱਢਣਾ ਪੈਂਦਾ ਏ।। ਉਹ ਬੰਦਾ ਜਿਹੜਾ ਕਰੇ ਆਕੜ ਆਕੜ - ਆਕੜ ਵਿੱਚ ਰਹਿ ਜਾਂਦਾ। ਘੱਲਾਂ ਵਾਲਿਆਂ ਜਿਹੜਾ ਕਿਸੇ ਦੇ ਰਾਹ ਵਿੱਚ ਪੱਟੇ ਟੋਆ ਉਹ ਆਪ ਉਹਦੇ ਵਿੱਚ ਢੇਹ ( ਡਿੱਗ ) ਜਾਂਦਾ।। Read more
Understanding January 08, 2021 ਛੋਟੀ ਛੋਟੀ ਬਾਤ ਪਰ ਨਰਾਜ਼ ਮਤ ਹੂਆ ਕਰੋ । ਅਗਰ ਗਲਤੀ ਹੋ ਜਾਏ ਤੋ ਮਾਫ ਕਰ ਦੀਯਾ ਕਰੋ । ਨਰਾਜ਼ ਤਬ ਹੋਣਾ ਜਬ ਹਮ ਰਿਸ਼ਤਾ ਤੋਡ਼ ਦੇ ਗੇ। ਔਰ ਐਸਾ ਤਬ ਹੋਗਾ ਜਬ ਹਮ ਇਸ ਦੁਨੀਆ ਕੋ ਛੋੜ ਦੇਗੇ।। ਅਸੀ ਹਰ ਗੱਲ ਤੋ ਮਾੜੇ ਚੱਲੋ ਮੰਨ ਲੈਨੇ ਆ। ਤੁਸੀੰ ਜਿੱਤੇ ਅਸੀ ਹਾਰੇ ਚੱਲੋ ਮੰਨ ਲੈਨੇਂ ਆ । ਇੱਕ ਗੱਲ ਸੱਚੀ ਸਾਨੂੰ ਹਾਰਿਆ ਨੂੰ ਦੱਸੀ। ਚੰਗੇ ਕਿਦਾ ਦੇ ਹੁੰਦੇ ਨੇ ਸਾਨੂੰ ਮਾੜੇ ਆ ਨੂੰ ਦੱਸੀ।। Read more
Nice
ReplyDeleteGood
ReplyDelete