ਖੁਸ ਰਹੋ।।

 ਬੱਸ ਰੱਬ ਦੀ ਰਜਾ ਚ ਰਾਜੀ ਆ ।

ਕਰੀ ਜਾਂਦੇ ਆ ਜਿੰਦਗੀ ਜੋ ਕਰਵਾਉਂਦੀ ਤਮਾਸੇ ਆ

ਦਿਲ ਚ ਉਦਾਸੀ ਆ ਤੇ ਬੁੱਲੀਆਂ ਤੇ ਹਾਸੇ ਆ।।


ਸਾਨੂੰ ਜਿਆਦਾ ਪੈਸੇ ਦੀ ਭੁੱਖ ਨਹੀ

ਕਿਸੇ ਕੋਲ ਹੈ ਜਿਆਦਾ  ਉਸਦਾ ਵੀ ਦੁੱਖ ਨਹੀਂ।।

ਦੁੱਖ ਆਉਂਦਾ ਓਹਨਾਂ ਮਾਪਿਆ ਲਈ 

ਜਿਨ੍ਹਾ ਦੇ ਕੋਈ ਪੁੱਤ ਨਹੀਂ।

ਪਰ ਲੱਖ ਲਾਹਨਤਾਂ ਇਹੋ ਜਿਹੇ ਪੁੱਤਰਾਂ ਦੇ

ਜਿੰਨਾ ਮਾਪਿਆ ਨੂੰ ਕੋਈ ਸੁੱਖ ਨਹੀਂ।।

Comments

Popular posts from this blog

ਸੋਚ ,,,?

Life..

Time Time Di gall..