ਜਖਮੀ ਦਿਲ।।

 ਜਿਸ ਦਿਨ ਦੀਆਂ ਟੁੱਟੀਆ ਨੇ

ਅਸੀ ਉੱਖੜੇ - ਉੱਖੜੇ ਰਹਿੰਦੇ ਆ।

ਕਿਉ ਕੀਤੀ ਉਸਨੇ ਬੇਵਫਾ 

ਬੱਸ ਇਹੋ ਸੋਚਦੇ ਰਹਿੰਨੇ ਆ।।

 ਦਿਲ ਨਾਲ ਖੇਡਣਾਂ ਓਹਨਾਂ ਦੀ ਆਦਤ ਸੀ।   

    ਅਸੀ ਗਲਤ ਅੰਦਾਜ਼ਾ ਲਾਂ ਬੈਠੇ।

 ਐਵੇਂ ਹੱਦੋ ਵੱਧ ਕੇ ਚਾਹ ਬੈਠੇ। 

ਉਹ ਤੋੜ ਗਏ ਦਿਲ ਸਾਡਾ ਕੱਚ ਵਰਗਾਂ।

ਅੱਗੋ ਆਪ ਵੀ ਧੋਖਾ ਖ਼ਾ ਬੈਠੇ।।


Comments

Popular posts from this blog

Time Time Di gall..

ਸੋਚ ,,,?

ਧੀਆ