Dil Diya Gallan...

ਤੇਰੇ ਸੁਪਨੇ ਵੱਡੇ ਕੁੜੀਏ ਨੀ 

ਤੂੰ ਚਾਹੁੰਦੀ ਮਹਿਲਾ ਵਾਲੇ ਨੀ

ਤੇਰਾ ਯਾਰ ਆਦਮੀ ਆਮ ਜਿਹਾ

ਨਿੱਤ ਕਰਦਾ ਵਰਕੇ ਕਾਲੇ ਨੀ

ਦੇਖ ਕੇ ਮੈਨੂੰ ਆਮ ਜਿਹੇ ਨੂੰ ਤੂੰ ਕਰਗੀ ਟਾਲੇ ਮਾਲੇ ਨੀ

Comments

Post a Comment

Popular posts from this blog

Time Time Di gall..

ਸੋਚ ,,,?