Dil Diya Gallan... Get link Facebook X Pinterest Email Other Apps January 31, 2020 ਤੇਰੇ ਸੁਪਨੇ ਵੱਡੇ ਕੁੜੀਏ ਨੀ ਤੂੰ ਚਾਹੁੰਦੀ ਮਹਿਲਾ ਵਾਲੇ ਨੀ ਤੇਰਾ ਯਾਰ ਆਦਮੀ ਆਮ ਜਿਹਾ ਨਿੱਤ ਕਰਦਾ ਵਰਕੇ ਕਾਲੇ ਨੀ ਦੇਖ ਕੇ ਮੈਨੂੰ ਆਮ ਜਿਹੇ ਨੂੰ ਤੂੰ ਕਰਗੀ ਟਾਲੇ ਮਾਲੇ ਨੀ Get link Facebook X Pinterest Email Other Apps Comments Unknown26 December 2020 at 22:30GoodReplyDeleteRepliesReplyAdd commentLoad more... Post a Comment
Time Time Di gall.. December 18, 2020 ਦਿਲ ਵਿੱਚ ਦਰਦ ਤੇ ਚਿਹਰੇ ਤੇ ਹਾਸੇ ਜਿੰਦਗੀ ਕਰਗੀ ਤੂੰ ਖੇਡ ਤਮਾਸੇ। ਲੱਭ ਲਿਆ ਹੋਣਾਂ ਤੂੰ ਤਾਂ ਕੋਈ ਹੋਰ ਟਿਕਾਣਾ ਨੀ ਸਾਨੂੰ ਛੱਡ ਕੇ ਤੂੰ ਵੀ ਝੂਠੀਏ ਨਰਕ ਨੂੰ ਜਾਣਾ ਨੀ .... Read more
ਸੋਚ ,,,? January 12, 2021 ਹੋਵੇ ਕਰਨਾ ਕੋਈ ਕੰਮ ਜਰੂਰੀ । ਤਾਂ ਕੰਮ ਛੱਡਣਾ ਪੈਂਦਾ ਏ। ਕੀਹਦੇ ਕੋਲ ਅੱਜ - ਕੱਲ ਟਾਈਮ ਟਾਈਮ ਤਾਂ ਕੱਢਣਾ ਪੈਂਦਾ ਏ।। ਉਹ ਬੰਦਾ ਜਿਹੜਾ ਕਰੇ ਆਕੜ ਆਕੜ - ਆਕੜ ਵਿੱਚ ਰਹਿ ਜਾਂਦਾ। ਘੱਲਾਂ ਵਾਲਿਆਂ ਜਿਹੜਾ ਕਿਸੇ ਦੇ ਰਾਹ ਵਿੱਚ ਪੱਟੇ ਟੋਆ ਉਹ ਆਪ ਉਹਦੇ ਵਿੱਚ ਢੇਹ ( ਡਿੱਗ ) ਜਾਂਦਾ।। Read more
Good
ReplyDelete