ਜਖਮੀਂ ਦਿਲ 3
ਉਸਨੂੰ ਆਪਣਾ ਬਣਾਇਆ ਸੀ
ਉਸਨੂੰ ਦਿਲ ਦੀ ਦੱਸੀ ਸੀ।
ਉਸਨੂੰ ਦਿਲ ਚ ਵਸਾਇਆ ਸੀ।।
ਦਿਲ ਚ ਵਸਾਂ ਕੇ ਐਵੇਂ ਦੂਰ ਨਹੀਂ ਕਰੀਦਾ
ਮਰਜੀ ਸੋਹਣਿਆ ਦੀ ਐਵੇਂ ਮਜਬੂਰ ਨਹੀ ਕਰੀਦਾ।
ਓਹ ਫੋਨ ਤਾਂ ਸਾਨੂੰ ਲਾਉਂਦੇ ਰਹੇ ਵਿੱਚ ਗੱਲਾਂ ਪਿਆਰ ਜਤਾਉਂਦੇ ਰਹੇ। ਸਾਡੀ ਨਾਂ ਨਾਂ ਦੇ ਵਿੱਚ ਵੀ ਸਾਨੂੰ ਪਿਆਰ ਹੋ ਗਿਆ। ਖੰਡ - ਖੰਡ ਕਹਿਣਾ ਓਹਨਾਂ ਦੀ ਆਦਤ ਸੀ। ਅਸੀ ਗ਼ਲਤ ਅੰਦਾਜ਼ਾ ਲਗਾ ਬੈਠੇ। ਇਕ ਦਿਨ ਓਹ ਸਾਨੂੰ ਭੁੱਲ ਗਏ ਅਸੀ ਆਪਣਾ ਆਪ ਗਵਾ ਬੈਠੇ।।
Comments
Post a Comment