Posts

Showing posts from 2020

ਜਖਮੀ ਦਿਲ।।

  ਜਿਸ ਦਿਨ ਦੀਆਂ ਟੁੱਟੀਆ ਨੇ ਅਸੀ ਉੱਖੜੇ - ਉੱਖੜੇ ਰਹਿੰਦੇ ਆ। ਕਿਉ ਕੀਤੀ ਉਸਨੇ ਬੇਵਫਾ  ਬੱਸ ਇਹੋ ਸੋਚਦੇ ਰਹਿੰਨੇ ਆ।।   ਦਿਲ ਨਾਲ ਖੇਡਣਾਂ ਓਹਨਾਂ ਦੀ ਆਦਤ ਸੀ।         ਅਸੀ ਗਲਤ ਅੰਦਾਜ਼ਾ ਲਾਂ ਬੈਠੇ।  ਐਵੇਂ ਹੱਦੋ ਵੱਧ ਕੇ ਚਾਹ ਬੈਠੇ।  ਉਹ ਤੋੜ ਗਏ ਦਿਲ ਸਾਡਾ ਕੱਚ ਵਰਗਾਂ। ਅੱਗੋ ਆਪ ਵੀ ਧੋਖਾ ਖ਼ਾ ਬੈਠੇ।।

ਪਿਆਰ ਕੀ ਹੈ ?

  ਦੋ ਰੂਹਾਂ ਦਾ ਮੇਲ ਨੀ ਮਾਂਏ। ਲੋਕੀ ਸਮਝਣ ਖੇਲ ਨੀ ਮਾਂਏ। ਇਹ ਖੜ੍ਹਾ ਭਰੋਸੇ ਵਿਸਵਾਸ ਤੇ। ਸੱਚੇ ਦਿਲਾਂ ਦੇ ਮੇਲ ਦੀ ਆਸ ਤੇ। ਜਾਂਦਾ ਵੱਧਦਾ ਜਿਵੇਂ ਵੱਧਦੀ ਵੇਲ ਨੀ ਮਾਏ। ਦੋ ਰੂਹਾਂ ਦਾ ਮੇਲ ਨੀ ਮਾਏ। ਲੋਕੀ ਸਮਝਣ ਖੇਲ ਨੀ ਮਾਂਏ। ਜਿਨ੍ਹਾ ਨੂੰ ਹੈ ਨਹੀ ਕਦਰ ਪਿਆਰ ਦੀ। ਜਿਨ੍ਹਾ ਨੂੰ ਹੈ ਨਹੀ ਕਦਰ ਯਾਰ ਦੀ। ਜਿਸਮਾਂ ਤੱਕ ਹੀ ਸੀਮਤ ਰਹਿੰਦੇ। ਲਾਈ ਫਿਰਦੇ ਦਿਲਾਂ ਦੀ ਸੇਲ ਨੀ ਮਾਂਏ। ਦੋ ਰੂਹਾਂ ਦਾ ਮੇਲ ਨੀ ਮਾਏ। ਲੋਕੀ ਸਮਝਣ ਖੇਲ ਨੀ ਮਾਂਏ।।।

ਕੰਮ ਤੇ ਸਾਰਾ ਦਿਨ।

Image
 ਸਾਡਾ ਕੀ ਪੁੱਛਦੀ ਹਾਲ ਜਾਨੇ ਰੋਜ ਸਤਾਵੇ  ਤੇਰੀ ਯਾਦ ਜਾਨੇ। ਸਾਡਾ ਦਿਨ ਕਿਹੜਾ ਸੌਖਾ ਲੰਘ ਜਾਂਦਾ  ਸਾਰਾ ਦਿਨ ਚੱਕੀ ਦੇ ਬੱਠਲ ਨੀਂ ।ਕਦੇ ਇੱਟਾਂ,ਗਾਰਾ , ਮਸਾਲਾ ਤੇ ਕਦੇ ਆ ਜਾਂਦੀ ਆ ਮਿੱਟੀ ਨੀ।ਚਾਹ ਹੁੰਦੀ ਭਾਵੇਂ ਗੁੜ ਵਾਲੀ ਸਾਨੂੰ ਫੇਰ ਵੀ ਲੱਗਦੀ ਫਿੱਕੀ ਨੀ। ਜਦ ਮੁੱਕ ਜਾਂਦਾ ਮਸਾਲਾ ਤੇ 4-1 ਦਾ ਫੇਰ ਬਣਾਈ ਦਾ ਲੇਟ ਕੰਮ ਨਾ ਹੋ ਜਾਵੇ ਫੇਰ ਜਲਦੀ ਜਲਦੀ ਲਾਈ ਦਾਂ।ਜਦ ਹੋ ਜਾਂਦੀ ਆ ਛੁੱਟੀ ਕੰਮ ਤੋਂ ਫੇਰ ਸਾਈਕਲ ਫੇਰ ਭਜਾਈ ਦਾ ਘਰੇ ਜਾਣ ਸਾਰ ਭੁੱਖ ਲੱਗ ਜਾਂਦੀ ਫੇਰ ਲੰਗਰ ਨੂੰ ਵਾਡਾ ਪਾਈ ਦਾ।ਪਾਣੀ ਹੋਵੇ ਗਰਮ ਤਾ ਨਾਹ ਲਈ ਦਾ ਨਹੀਂ ਪੰਜ  ਇਸਨਾਨਾਂ ( ਮੂੰਹ, ਹੱਥ, ਪੈਰ  ਧੋਣੇ ,,) ਕਰ ਸੌ ਜਾਈ ਦਾ । ਸਾਡੀ ਰਾਤ ਵੀ ਸੌਖੀ ਨਹੀ ਲੰਘਦੀ ਸਾਰੀ ਰਾਤ ਹੈ ਲੜ੍ਹ ਦਾ ਮੱਛਰ ਨੀ ।   ਥੱਕੇ ਹੱਬੇ ਨੂੰ ਨੀਦ ਜੀ ਆ ਜਾਂਦੀ ਸੂਪਨੇਆ ਵਿੱਚ ਵੀ ਦਿਸਦੇ ਬੱਠਲ ਨੀ। ਜਦ ਬੋਲਦਾ ਗੂਰੂ ਘਰ ਪਾਠੀ ਅੱਖ ਖੁੱਲ ਜਾਂਦੀ ਉਠਦੇ ਉਠਦੇ ਉੱਠ,( ਨੀਂਦ ਤੋਂ ਜਾਂਗਣਾ ) ਜਾਂਦੇ । ਫੇਰ ਪੀ ਕੇ ਕੌਲ੍ਹਾ ਚਾਹ ਦਾ  ਨਹ੍ਹਾ ਲਈ ਦਾਂ।ਰੋਟੀ ਖਾਹ ਕੇ ਡੱਬਾ ਪੈਕ ਕਰਵਾ ਲਈ  ਦਾ । ਜੇਹ  ਹੁੰਦੇ ਹੋਈਏ  ਲੇਟ ਤਾਂ ਸਾਇਕਲ ਫੇਰ ਭਜਾਈ ਦਾ। ਜੋਰ ਜੋਰ ਜੇਹਾ ਲਾ ਕੇ ਪਹੁੰਚ ਟਾਇਮ ਤੇ ਜਾਈ ਦਾ।। ਫੇਰ ਸਾਰਾ ਦਿਨ ਓਹੀ ਧੰਦਾ।।।    ਨੋਟ:: ਮਿਸਤਰੀ ਬੀਮਾਰ ਵਿਆਕਤੀ ਦੀ ਤਰ੍ਹਾਂ ਹੁੰਦੇ ਆ ਪਤਾ ਨਹੀਂ ਕਦੋਂ ਕਿਹੜੀ ਚੀਜ਼ ਮੰਗ ਲੈਣ । 

ਖੁਸ ਰਹੋ।।

 ਬੱਸ ਰੱਬ ਦੀ ਰਜਾ ਚ ਰਾਜੀ ਆ । ਕਰੀ ਜਾਂਦੇ ਆ ਜਿੰਦਗੀ ਜੋ ਕਰਵਾਉਂਦੀ ਤਮਾਸੇ ਆ ਦਿਲ ਚ ਉਦਾਸੀ ਆ ਤੇ ਬੁੱਲੀਆਂ ਤੇ ਹਾਸੇ ਆ।। ਸਾਨੂੰ ਜਿਆਦਾ ਪੈਸੇ ਦੀ ਭੁੱਖ ਨਹੀ ਕਿਸੇ ਕੋਲ ਹੈ ਜਿਆਦਾ  ਉਸਦਾ ਵੀ ਦੁੱਖ ਨਹੀਂ।। ਦੁੱਖ ਆਉਂਦਾ ਓਹਨਾਂ ਮਾਪਿਆ ਲਈ  ਜਿਨ੍ਹਾ ਦੇ ਕੋਈ ਪੁੱਤ ਨਹੀਂ। ਪਰ ਲੱਖ ਲਾਹਨਤਾਂ ਇਹੋ ਜਿਹੇ ਪੁੱਤਰਾਂ ਦੇ ਜਿੰਨਾ ਮਾਪਿਆ ਨੂੰ ਕੋਈ ਸੁੱਖ ਨਹੀਂ।।

ਝੂਠਾ ਪਿਆਰ ।।

Image
ਗਲ ਵਿੱਚ ਕਾਲਾ ਧਾਗਾ         ਤੋੜ ਗ਼ਈ ਤੂੰ ਦਿਲ ਸਾਡਾ ਤੇਰੇ ਬਿਨਾ ਕੌਣ ਸਾਡਾ , ਟੁੱਟਿਆ ਵਿਚਾਰਿਆ ਦਾ ਟੁੱਟਿਆ ਵਿਚਾਰਿਆ ਨੂੰ ਪਾਂ ਕਿਸੇ ਰਾਹ ਜਾਂਦੀ।        ਜਿੱਥੇ ਐਨੀਆ ਝੂਠੀਆਂ ਸੌਹਾ ਖਾਦੀਆ  ਉੱਥੇ ਹੋਰ ਇਕ ਖਾਹ ਜਾਂਦੀ।।

Bewafa sanam

 ਉਸਦੇ ਦੁੱਖਾਂ ਨੂੰ ਸਮਝ ਅਸੀ ਆਪਣਾ  ਮਨ ਸਮਝਾ  ਲਿਆ ਏ ।।।ਓਹ ਨਹੀਂ ਭੁੱਲਦੀ ਓਹਨੂੰ ਜਿਹਨੂੰ ਪਿਆਰ ਓਹ ਕਰਦੀ ਸੀ ਪਰ ਓਹਦੇ ਲਈ ਅਸੀ ਆਪਣਾ ਆਪ ਭੁਲਾ ਲਿਆ ਏ।।।

Dil Diyan Gallan

Image
 ਹੱਥਾਂ ਦੀਆਂ ਲੀਕਾ ਤੇ ਨਾ ਜੋਰ ਕਿਸੇ ਦਾ  ਚਾਹੁੰਦੇ ਜਿਸਨੂੰ ਅਸੀ ਸੀ ਓਹ ਹੋਰ ਕਿਸੇ ਦਾ ਓਹ ਸਾਡੇ ਲਈ ਸੀ ਖਾਸ ਅਸੀ ਆਮ ਸੀ ਸਾਡੀ ਓਹਦੇ ਨਾਲ ਸਵੇਰ  ਓਹਦੇ ਨਾਲ ਸ਼ਾਮ ਸੀ।।

Khush raho।

Image
ਰੰਗਾਂ ਨਾਲ ਹੀ ਦੁਨੀਆਂ ਸਵਰਗ ਜਾਪੇ। ਕਈ ਰੰਗਾਂ ਦਾ ਆਪਸੀ ਤਰਕ ਹੁੰਦਾ। ਘੱਲਾਂ ਵਾਲਿਆਂ ਕਹਿਣ ਨੂੰ ਦੁਨੀਆਂ ਲੱਖ ਕਹਿੰਦੀ। ਪਰ ਕਹਿਣ ਤੇ ਕਰਨ ਚ ਬਹੁਤ ਫ਼ਰਕ ਹੁੰਦਾ।।

Khush raho,

ਇੱਕ ਗੱਲ ਯਾਦ ਰੱਖੀ ਸੱਜਣਾਂ। ਮਾੜੇ ਦਿਨ ਕਦੇ ਪੁੱਛ ਕੇ ਆਉਂਦੇ ਨਹੀਂ। ਤੇ ਚੰਗੇ ਦਿਨ ਕਦੇ ਦੱਸ ਕੇ ਜਾਂਦੇ ਨਹੀਂ।।

Time Time Di gall..

Image
ਦਿਲ ਵਿੱਚ ਦਰਦ ਤੇ ਚਿਹਰੇ ਤੇ ਹਾਸੇ ਜਿੰਦਗੀ ਕਰਗੀ ਤੂੰ ਖੇਡ ਤਮਾਸੇ। ਲੱਭ ਲਿਆ ਹੋਣਾਂ ਤੂੰ ਤਾਂ ਕੋਈ ਹੋਰ ਟਿਕਾਣਾ ਨੀ ਸਾਨੂੰ ਛੱਡ ਕੇ  ਤੂੰ ਵੀ ਝੂਠੀਏ ਨਰਕ ਨੂੰ ਜਾਣਾ  ਨੀ ....

Dil Diya Gallan...

ਤੇਰੇ ਸੁਪਨੇ ਵੱਡੇ ਕੁੜੀਏ ਨੀ  ਤੂੰ ਚਾਹੁੰਦੀ ਮਹਿਲਾ ਵਾਲੇ ਨੀ ਤੇਰਾ ਯਾਰ ਆਦਮੀ ਆਮ ਜਿਹਾ ਨਿੱਤ ਕਰਦਾ ਵਰਕੇ ਕਾਲੇ ਨੀ ਦੇਖ ਕੇ ਮੈਨੂੰ ਆਮ ਜਿਹੇ ਨੂੰ ਤੂੰ ਕਰਗੀ ਟਾਲੇ ਮਾਲੇ ਨੀ