Dil Diyan Gallan Get link Facebook X Pinterest Email Other Apps December 25, 2020 ਹੱਥਾਂ ਦੀਆਂ ਲੀਕਾ ਤੇ ਨਾ ਜੋਰ ਕਿਸੇ ਦਾ ਚਾਹੁੰਦੇ ਜਿਸਨੂੰ ਅਸੀ ਸੀ ਓਹ ਹੋਰ ਕਿਸੇ ਦਾਓਹ ਸਾਡੇ ਲਈ ਸੀ ਖਾਸ ਅਸੀ ਆਮ ਸੀਸਾਡੀ ਓਹਦੇ ਨਾਲ ਸਵੇਰ ਓਹਦੇ ਨਾਲ ਸ਼ਾਮ ਸੀ।। Get link Facebook X Pinterest Email Other Apps Comments
Dil Diya Gallan... January 31, 2020 ਤੇਰੇ ਸੁਪਨੇ ਵੱਡੇ ਕੁੜੀਏ ਨੀ ਤੂੰ ਚਾਹੁੰਦੀ ਮਹਿਲਾ ਵਾਲੇ ਨੀ ਤੇਰਾ ਯਾਰ ਆਦਮੀ ਆਮ ਜਿਹਾ ਨਿੱਤ ਕਰਦਾ ਵਰਕੇ ਕਾਲੇ ਨੀ ਦੇਖ ਕੇ ਮੈਨੂੰ ਆਮ ਜਿਹੇ ਨੂੰ ਤੂੰ ਕਰਗੀ ਟਾਲੇ ਮਾਲੇ ਨੀ Read more
ਸੋਚ ,,,? January 12, 2021 ਹੋਵੇ ਕਰਨਾ ਕੋਈ ਕੰਮ ਜਰੂਰੀ । ਤਾਂ ਕੰਮ ਛੱਡਣਾ ਪੈਂਦਾ ਏ। ਕੀਹਦੇ ਕੋਲ ਅੱਜ - ਕੱਲ ਟਾਈਮ ਟਾਈਮ ਤਾਂ ਕੱਢਣਾ ਪੈਂਦਾ ਏ।। ਉਹ ਬੰਦਾ ਜਿਹੜਾ ਕਰੇ ਆਕੜ ਆਕੜ - ਆਕੜ ਵਿੱਚ ਰਹਿ ਜਾਂਦਾ। ਘੱਲਾਂ ਵਾਲਿਆਂ ਜਿਹੜਾ ਕਿਸੇ ਦੇ ਰਾਹ ਵਿੱਚ ਪੱਟੇ ਟੋਆ ਉਹ ਆਪ ਉਹਦੇ ਵਿੱਚ ਢੇਹ ( ਡਿੱਗ ) ਜਾਂਦਾ।। Read more
ਧੀਆ April 10, 2022 ਧੀਆ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਅੱਗ ਲਾ ਰਹੇ ਖਰੂਦੀਆਂ ਦੇ ਕਾਰੇ ਚੜ੍ਹਾਉਣਾ ਜੰਝ ਚੜ੍ਹਾਉਂਣ ਨੂੰ ਠਾਰੇ ਨੂੰ ਠਾਰੇ ਦੀ ਅਗਵਾਈ ਵਾਲੀ ਸਰਕਾਰ ਨੂੰ ਮੋਹ ਕਰਨ ਦੀ ਗੱਲ ਕਰਦੇ ਹਨ ਭਾਵ ਇਹ ਹੈ ਕਿ ਉਹ ਇਸ ਮਾਮਲੇ ਵਿੱਚ ਦੁਨੀਆਂ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਉਹ ਆਪਣਾ ਮਾਨਸਿਕ ਅਤੇ ਆਰਥਿਕ ਲੁੱਟ ਦਾ ਮਾਲ ਵਿਭਾਗ ਰਜਿਸਟਰੀਆਂ ਕਰਾਉਣ ਲਈ ਇਕ ਜ਼ਰੂਰੀ ਸੂਚਨਾ ਦੇ ਆਧਾਰ ਤੇ ਹੋਰ ਅਨੇਕਾਂ ਅਜਿਹੇ ਵਿਚਾਰ ਵਟਾਂਦਰਾ ਕਰਨ ਲਈ ਆਪਣੇ ਮੈਂਬਰਾਂ ਨੂੰ ਨਿਯੁਕਤੀ ਲਈ ਇਕ ਵਿਸ਼ੇਸ਼ ਇਕਾਂਗੀ ਨਾਟਕਾਂ ਨੂੰ ਮੋਹ ਲੈਣ ਦੀ ਅਪੀਲ ਕਰਦੇ ਹਨ। Read more
Comments
Post a Comment