ਝੂਠਾ ਪਿਆਰ ।।



ਗਲ ਵਿੱਚ ਕਾਲਾ ਧਾਗਾ

        ਤੋੜ ਗ਼ਈ ਤੂੰ ਦਿਲ ਸਾਡਾ

ਤੇਰੇ ਬਿਨਾ ਕੌਣ ਸਾਡਾ , ਟੁੱਟਿਆ ਵਿਚਾਰਿਆ ਦਾ

ਟੁੱਟਿਆ ਵਿਚਾਰਿਆ ਨੂੰ ਪਾਂ ਕਿਸੇ ਰਾਹ ਜਾਂਦੀ।  

     ਜਿੱਥੇ ਐਨੀਆ ਝੂਠੀਆਂ ਸੌਹਾ ਖਾਦੀਆ 

ਉੱਥੇ ਹੋਰ ਇਕ ਖਾਹ ਜਾਂਦੀ।।

Comments

Popular posts from this blog

ਸੋਚ ,,,?

Life..

ਬਦਲਾਵ।