Posts

Showing posts from January, 2021

Life..

Image
  ਜਿੰਦਗੀ ,, ਅਕਸਰ ਤੁਸੀ ਸੁਣਿਆ ਹੋਵੇਗਾ ਕੇ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਹੈ। ਇਹ ਗੱਲ ਕੁਝ ਹੱਦ ਤੱਕ ਠੀਕ ਵੀ ਹੈ। ਪਰ ਜ਼ਿੰਦਗੀ ਦੀ ਕੋਈ ਵੀ ਬੁਨਿਆਦ ਨਹੀਂ ਹੈ ਭਾਵ ਕੋਈ ਵੀ ਨਿਸਚਿਤ ਸਮਾਂ ਨਹੀਂ ਹੈ। ਇਹ ਸਭ ਰੱਬ ਦੇ ਹੱਥ ਵਿੱਚ ਹੈ । ਹੋ ਸਕਦਾ ਹੈ ਅਸੀ ਕਈ ਸਾਲਾਂ ਤੱਕ ਜਿਉਂਦੇ ਰਹੀਏ ਇਸ ਨਾਲ ਇਹ ਵੀ ਹੋ ਸਕਦਾ ਹੈ ਕੇ ਅਸੀ ਕੁਝ ਪਲਾ ਵਿਚ ਹੀ ਖ਼ਤਮ ਹੋ ਜਾਵਾਂਗੇ।। ਇਸ ਕਰਕੇ ਇਸ ਗੱਲ ਬਾਰੇ ਸੋਚਣਾ ਬੇਅਰਥ ਹੈ ਸਾਨੂੰ ਇਮਾਨਦਾਰੀ ਨਾਲ ਆਪਣੇ ਕੰਮ ਵਿਚ ਖੁਸ਼ ਰਹਿਣਾ ਚਾਹੀਦਾ ਹੈ।     ਜਿੰਦਗੀ ਵਿੱਚ ਬਹੁਤ ਉਤਾਰ ਚੜ੍ਹਾਵ ਆਉਂਦੇ ਰਹਿੰਦੇ ਹਨ ਭਾਵ ਦੁੱਖ ਸੁੱਖ ਆਉਂਦੇ ਰਹਿੰਦੇ ਹਨ। ਸਾਨੂੰ ਉਨ੍ਹਾਂ ਨਾਲ ਸਮਝੌਤਾ ਰੱਖਣਾ ਚਾਹੀਦਾ ਹੈ।  ਕਿਸੇ ਸ਼ਾਇਰ ਨੇ ਜ਼ਿੰਦਗੀ ਦੇ ਬਦਲਦੇ ਦਿਨ ਭਾਵ ਦੁੱਖ ਸੁੱਖ ਬਾਰੇ ਕੁਝ ਇਸ ਤਰ੍ਹਾਂ ਲਿਖਿਆ ਹੈ ਕਿ ਕਦੇ ਮੁੱਠੀ ਵਿੱਚ ਕਦੇ ਥੱਬੇ ਵਿੱਚ ਸਭ ਟਾਈਮ ਟਾਈਮ ਦੀਆਂ ਗੱਲਾਂ ਨੇ। ਭਾਵ ਜਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਹੀ ਰਹਿੰਦੇ ਹਨ  ਸਮਾਂ ਬਦਲਦਾ ਹੀ ਰਹਿੰਦਾ ਹੈ ।ਸਾਨੂੰ ਹੌਂਸਲੇ ਨਹੀਂ ਛੱਡਣੇ ਚਾਹੀਦੇ।। ਚੰਗਾ ਟਾਈਮ ਚੰਗੇ ਟਾਈਮ ਵਿੱਚ ਸਾਨੂੰ ਆਪਣੇ ਬੁਰੇ ਟਾਈਮ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਚੰਗੇ ਟਾਈਮ ਵਿੱਚ ਸਾਨੂੰ ਸਾਰੇ ਮਿੱਤਰਾ , ਰਿਸਤੇਦਾਰਾ, ਅਤੇ ਗੁਆਡੀਆ ਆਦਿ ਜਿਨ੍ਹਾ ਨਾਲ ਵੀ ਤੁਸੀ ਵਰਤਦੇ ਹੋ ਭਾਵ ਸਬੰਧ ਰੱਖਦੇ ਹੋ ਉਹਨਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਤਾਂ ਜੋਂ ਉਹ ਤਹਾਨੂੰ ਤੁਹਾਡੇ

ਕਾਮਯਾਬੀ।।

Image
  ਆਪਣੇ ਆਸ ਪਾਸ ਪੁੱਛੋ ਅਤੇ ਤੁਹਾਨੂੰ ਕਾਮਯਾਬੀ  ਦੇ ਫਾਰਮੂਲੇ ਦੇ ਵੱਖੋ ਵੱਖਰੇ ਜਵਾਬ ਮਿਲ ਜਾਣਗੇ । ਸੱਚਾਈ ਇਹ ਹੈ ਕਿ ਕਾਮਯਾਬੀ  ਸੁਰਾਗ ਛੱਡਦੀ ਹੈ ਅਤੇ ਤੁਸੀਂ ਉਸ ਖੇਤਰ ਵਿਚ ਕਾਮਯਾਬੀ ਪ੍ਰਾਪਤ ਕਰ ਸਕਦੇ ਹੋ। ਜਿਸਦੀ  ਚਾਹਤ ਤੁਸੀ ਆਮ ਗੁਣਾਂ ਅਤੇ ਸਿਧਾਂਤਾਂ ਦੀ ਪਾਲਣਾ ਕਰਕੇ  ਉਹ ਸਧਾਰਣ ਹਨ ਅਤੇ ਆਮ ਸੂਝ ਸਮਝੇ ਜਾਂਦੇ ਹਨ ਪਰ ਜ਼ਿਆਦਾਤਰ ਲੋਕ ਉਨ੍ਹਾਂ ਦਾ ਪਾਲਣ ਨਹੀਂ ਕਰਦੇ ਹਨ। ਜਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਕਰਨ ਲਈ  ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਬਿਨਾ ਹਾਰ ਦੇ ਡਰ ਤੋ ਆਪਣੇ ਮੰਜਿਲ ਤੱਕ ਪਹੁੰਚਣ ਲਈ ਕੁਝ ਤਰੀਕੇ ਹੇਠ ਲਿਖੇ ਅਨੁਸਾਰ ਹਨ।।   ਤਿਆਰੀ ਤਹਾਨੂੰ ਹਰ ਚੀਜ਼ ਦੇ ਸੰਪੂਰਨ ਬਣਨ ਦੀ ਉਡੀਕ ਨਹੀਂ ਕਰਨੀ ਪੈਂਦੀ । ਪਹਿਲੇ ਕਦਮ ਨਾਲ ਅਰੰਭ ਕਰੋ ਅਤੇ ਚਲਦੇ ਰਹੋ । ਤੁਹਾਨੂੰ ਆਪਣੀ ਸਫਲਤਾ ਪ੍ਰਾਪਤ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਆਪਣੀ ਨਜ਼ਰ ਨੂੰ ਉਸ ਮੰਜ਼ਿਲ ਤੇ ਸੈੱਟ ਕਰੋ ਜਿਸ ਨੂੰ ਤੁਸੀਂ  ਕਾਮਯਾਬੀ ਪ੍ਰਾਪਤ ਕਰਨਾ ਚਾਹੁੰਦੇ ਹੋ । ਫਿਰ ਕੰਮ ਕਰੋ ਅਤੇ ਉਸ ਪਲ ਲਈ ਤਿਆਰ ਰਹੋ ਜਦੋਂ ਮੌਕਾ ਤੁਹਾਡੇ ਦਰਵਾਜ਼ੇ ਨੂੰ ਖੜਕਾਉਂਦਾ ਹੈ। ਅਤੇ ਉਸ ਸਮੇਂ ਨੂੰ ਬੇਅਰਥ ਨਾ ਜਾਣ ਦਿਓ।    ਸਖ਼ਤ ਮਿਹਨਤ ਕਾਮਯਾਬੀ ਪ੍ਰਾਪਤ ਕਰਨ  ਲਈ ਸਖਤ ਮਿਹਨਤ ਦੀ ਲੋੜ ਹੈ। ਇਨ੍ਹਾਂ 'ਜਲਦੀ ਅਮੀਰ ਬਣਨ ਵਾਲੀਆਂ ਸਕੀਮਾਂ ਨੂੰ ਨਾ ਸੁਣੋ । ਮਹਾਨਤਾ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੇ ਚਰਿੱਤਰ ਨੂੰ ਬਣਾਉਣ ਅਤੇ ਆਪਣੇ ਤੇ ਆਪਣੇ ਕਾਰੋਬਾਰ 'ਤੇ ਸਖਤ ਮਿਹਨਤ ਕ

ਬਦਲਾਵ।

Image
 ਆਪਣੀ ਜਿੰਦਗੀ ਵਿੱਚ ਤਬਦੀਲੀਆਂ ਲਿਆਉਣਾ ਬਹੁਤ ਵਧੀਆ ਹੈ ਅਤੇ ਇਹ ਉਹ ਤਰੀਕਾ ਹੈ ।ਜਿਸ ਤਰਾਂ ਅਸੀਂ  ਮਿਹਨਤ ਕਰਦੇ ਹਾ ਅਤੇ ਵਿਕਾਸ ਕਰਦੇ ਹਾਂ । ਤਬਦੀਲੀ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ  ਸਫ਼ਲਤਾ ਪੂਰਕ ਮਨੁੱਖ ਬਣਨ ਦਾ ਹਿੱਸਾ ਹੈ।   ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿਚ ਕੁਝ ਵੀ ਬਦਲਣਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਉਸ ਜਗ੍ਹਾ ਤੋਂ ਸ਼ੁਰੂਆਤ ਕਰਨੀ ਪਏਗੀ ਜਿੱਥੇ ਤੁਸੀਂ ਹੋ । ਜਦੋਂ ਤੱਕ ਤੁਹਾਨੂੰ ਇਹ ਪਤਾ ਨਹੀਂ ਹੈ ਕੇ ਤੁਸੀਂ ਕੀ ਕਰ ਰਹੇ ਹੋ । ਓਦੋਂ ਤੱਕ ਤੁਹਾਨੂੰ ਆਪਣੇ ਵਿੱਚ ਬਦਲਾਵ  ਕਰਨਾ ਔਖ਼ਾ ਹੋਵੇਗਾ.।  ਤੁਹਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ ਅਤੇ ਕੋਈ ਮੰਜ਼ਿਲ ਚੁੰਨਣੀ ਪਵੇਗੀ।।  ਧਿਆਨ ਰੱਖਣ ਦੀ ਸ਼ੁਰੂਆਤ ਇਮਾਨ ਦਾਰੀ ਨਾਲ ਇਹ ਪਤਾ ਲਗਾਉਣ ਬਾਰੇ ਹੈ ਕਿ ਤੁਸੀਂ ਕਿੱਥੇ ਹੋ ਅਤੇ ਤੁਸੀਂ ਕੀ ਕਰ ਰਹੇ ਹੋ ਤਾਂ ਜੋ ਤੁਹਾਨੂੰ ਬਿਲਕੁਲ ਪਤਾ ਲੱਗ ਜਾਵੇਗਾ ਕਿ ਕੀ ਬਦਲਣ ਦੀ ਜ਼ਰੂਰਤ ਹੈ । ਇਹ  ਗੱਲ ਅਜੀਬ ਲੱਗ ਸਕਦੀ ਹੈ। ਪਰ ਸਾਡੇ ਵਿੱਚੋਂ ਬਹੁਤ ਸਾਰੇ ਆਪਣੇ ਕੰਮਾਂ ਤੋਂ ਅਣਜਾਣ ਹਨ । ਇੱਕ ਵਾਰ ਮੈਨੂੰ ਮੇਰੇ ਦੋਸਤ ਨੇ ਆਖਿਆ ਕਿ ਉਹ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ । ਤਾਂ ਮੈਂ ਉਹਨਾ ਨੂੰ ਕਿਹਾ  ਕਿ ਉਹ  ਸਿਰਫ  ਆਪਣਾ ਮਨ ਬਣਾ ਲੈਣ ਕੇ ਭਾਰ ਘਟਾਉਣਾ ਹੀ ਘਟਾਉਣਾ ਹੈ  ਉਹ ਇਸ ਗੱਲ ਨਾਲ ਸਹਿਮਤ ਸੀ। ਤੇ ਮੈ ਉਸਨੂੰ ਇੱਕ ਹਫਤਾ ਆਪਣੇ ਰੋਜ਼ਾਨਾ ਖਾਣ ਪੀਣ ਤੇ ਕੰਟਰੋਲ ਅਤੇ ਧਿਆਨ ਰੱਖਣ ਬਾਰੇ ਕਿਹਾ । ਅਗਲੇ ਹਫ਼ਤੇ ਉਹ ਇਹ ਗੱਲ ਸਾਂਝਾ ਕਰਦੇ ਹਨ ਕਿ

ਆਸ਼

Image
  ਆਸ਼ ਸ਼ਬਦ ਇਸ ਵਿੱਚ ਬਹੁਤ ਹੀ ਛੋਟਾ ਸ਼ਬਦ ਹੈ। ਇਹ ਪਰ ਸ਼ਬਦ ਦੀ ਮਹੱਤਤਾ ਆਪਣੀ ਚੋਣ ਵਿੱਚ ਬੁਹੁਤ ਪਾੜਾ ਹੈ।  ਉਹ ਸੁਪਨੇ ਜੋਂ ਅਸੀਂ ਆਪਣੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਾਂ। ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵਿਅਕਤੀ ਲਈ ਮੰਜ਼ਿਲ ਦੇਣ ਲਈ ਸਾਡੇ ਮਨ ਵਿੱਚ ਖੁਸ਼ੀ ਦੀ ਪੂਰਤੀ ਦੀ ਪੂਰਤੀ ਲਈ ਉਸ ਨੂੰ ਆਨੰਦਿਤ ਕਰਨ ਲਈ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ। ਸੁਪਨੇ ਹਰ ਕੋਈ ਦੇਖ ਰਿਹਾ ਹੈ। ਇਸ ਵਿਚ ਕੋਈ ਗਰੀਬ ਗਰੀਬ ਨਹੀਂ ਹੁੰਦਾ। ਸੁਪਨੇਕਾ ਇਕ ਸਵਾਲ ਦਾ ਕਹਿਣਾ ਹੈ ਕਿ ਪੂਰਾ ਕਰਨ ਲਈ ਹੀ ਨਿਰਮਾਣ ਕਰਨਾ ਹੈ। ਇਸ ਦੇ ਕਿਸੇ ਸੁਪਨੇ ਦੇ ਭਾਵ ਨੂੰ ਨਿਸ਼ਾਨਾ ਬਣਾਉਣਾ ਹੀ ਨਹੀਂ ਹੁੰਦਾ। ਕੋਈ ਵੀ ਮੰਜ਼ਿਲ ਦੀ ਕੰਮ ਹੀ ਪੈਦਾ ਕਰਨ ਦਾ ਕੰਮ ਕਰਦਾ ਹੈ। ਸੁਪਨਾ, ਕੋਈ ਵੀ ਜੰਜੀਲ ਦੀ ਆਸਥਾ ਰੱਖਣ ਨੂੰ ਸਮਝਣਾ ਹੀ ਆਪਣੇ ਆਪ ਵਿੱਚ ਉੱਚਿਤ ਰੂਪ ਵਿੱਚ ਪੂਰਕ ਨੂੰ ਬਦਲਦਾ ਹੈ। ਸੁਪਨੇ ਕੋਈ ਬੁਰੀ ਸੁਣਨਾ , ਪਰ ਸੁਪਨੇ ਤੇ ਅਨੁਸ਼ਾਸਨ ਵਿੱਚ ਰਹਿਣਾ ਸੋਚਣਾ ਚਾਹੁੰਦੇ ਹਨ। ਆਪਣੇ ਆਪ ਨੂੰ ਸੁਪਨਿਆ ਦੀ ਪੂਰਤੀ ਕਰ ਸਕੂਨ ਹੈ। ਆਪਣੇ ਪਸੰਦ ਸਵਰਗ ਨੂੰ ਜਾਪਦੀ ਹੈ। ਹਰ ਇੱਕ ਵਿਆਕਤੀ ਦੇ ਸੁਪਨੇ, ਕਿਸੇ ਆਪਣੀ ਮੰਜ਼ਿਲ ਨੂੰ ਹਾਸਿਲ ਕਰਨ ਦੀ ਸ਼ਾਂਤੀ ਹੁੰਦੀ ਹੈ।  ਇਸ ਦੇ ਨਾਲ ਇਕ ਗੱਲ ਹੋਰ ਵੀ ਬਹੁਤ ਕੁਝ ਤੇ ਬਹੁਤ ਮਹੱਤਵ ਰੱਖਦੀ ਹੈ ਕਿ ਸੁਪਨੇ ਤਾਂ ਹਰ ਦੇਖਣ ਨੂੰ ਮਿਲਦੇ ਹਨ। ਪਰ ਨਮੂਨੇ ਪੂਰੇ ਕਰਨ ਲਈ ਹੰਭਲਾ ਮਾਰਨ ਨੂੰ ਹੱਲਾਸ਼ੇਰੀ ਮਿਲਦੀ ਹੈ। ਆਪਣੇ ਆਪ ਨੂੰ ਔਖ ਭਾਵ ਅਰਾਮਹਿਦਯਕ

ਸੋਚ ,,,?

Image
 ਹੋਵੇ ਕਰਨਾ ਕੋਈ ਕੰਮ ਜਰੂਰੀ । ਤਾਂ ਕੰਮ ਛੱਡਣਾ ਪੈਂਦਾ ਏ। ਕੀਹਦੇ ਕੋਲ ਅੱਜ - ਕੱਲ ਟਾਈਮ  ਟਾਈਮ ਤਾਂ ਕੱਢਣਾ ਪੈਂਦਾ ਏ।। ਉਹ ਬੰਦਾ ਜਿਹੜਾ ਕਰੇ ਆਕੜ ਆਕੜ - ਆਕੜ ਵਿੱਚ ਰਹਿ ਜਾਂਦਾ। ਘੱਲਾਂ ਵਾਲਿਆਂ ਜਿਹੜਾ ਕਿਸੇ ਦੇ ਰਾਹ ਵਿੱਚ ਪੱਟੇ ਟੋਆ ਉਹ ਆਪ ਉਹਦੇ ਵਿੱਚ ਢੇਹ  ( ਡਿੱਗ ) ਜਾਂਦਾ।।

God blessing

  ਸਾਨੂੰ ਜਿਆਦਾ ਪੈਸੇ ਦੀ ਭੁੱਖ ਨਹੀ ਕਿਸੇ ਕੋਲ ਹੈ ਜਿਆਦਾ  ਉਸਦਾ ਵੀ ਦੁੱਖ ਨਹੀਂ।। ਦੁੱਖ ਆਉਂਦਾ ਓਹਨਾਂ ਮਾਪਿਆ ਲਈ  ਜਿਨ੍ਹਾ ਦੇ ਕੋਈ ਪੁੱਤ ਨਹੀਂ। ਪਰ ਲੱਖ ਲਾਹਨਤਾਂ ਇਹੋ ਜਿਹੇ ਪੁੱਤਰਾਂ ਦੇ ਜਿੰਨਾ ਮਾਪਿਆ ਨੂੰ ਕੋਈ ਸੁੱਖ ਨਹੀਂ।। ਬੱਸ ਰੱਬ ਦੀ ਰਜਾ ਚ ਰਾਜੀ ਆ। ਕਰੀ ਜਾਂਦੇ ਆ ਜਿੰਦਗੀ ਜੋ ਕਰਵਾਉਂਦੀ ਤਮਾਸੇ ਆ ਦਿਲ ਚ ਉਦਾਸੀ ਆ ਤੇ ਬੁੱਲੀਆਂ ਤੇ ਹਾਸੇ ਆ।।

Understanding

  ਛੋਟੀ ਛੋਟੀ ਬਾਤ ਪਰ ਨਰਾਜ਼ ਮਤ ਹੂਆ ਕਰੋ । ਅਗਰ ਗਲਤੀ ਹੋ ਜਾਏ ਤੋ ਮਾਫ ਕਰ ਦੀਯਾ ਕਰੋ ।  ਨਰਾਜ਼ ਤਬ ਹੋਣਾ ਜਬ ਹਮ ਰਿਸ਼ਤਾ ਤੋਡ਼ ਦੇ ਗੇ।  ਔਰ ਐਸਾ ਤਬ ਹੋਗਾ ਜਬ ਹਮ ਇਸ ਦੁਨੀਆ ਕੋ ਛੋੜ ਦੇਗੇ।। ਅਸੀ ਹਰ ਗੱਲ ਤੋ ਮਾੜੇ ਚੱਲੋ ਮੰਨ ਲੈਨੇ ਆ। ਤੁਸੀੰ ਜਿੱਤੇ ਅਸੀ ਹਾਰੇ ਚੱਲੋ ਮੰਨ ਲੈਨੇਂ ਆ । ਇੱਕ ਗੱਲ ਸੱਚੀ ਸਾਨੂੰ ਹਾਰਿਆ ਨੂੰ ਦੱਸੀ। ਚੰਗੇ ਕਿਦਾ ਦੇ ਹੁੰਦੇ ਨੇ ਸਾਨੂੰ ਮਾੜੇ ਆ ਨੂੰ ਦੱਸੀ।।

ਜਖਮੀਂ ਦਿਲ 3

ਉਸਨੂੰ ਆਪਣਾ ਬਣਾਇਆ ਸੀ ਉਸਨੂੰ ਦਿਲ ਦੀ ਦੱਸੀ ਸੀ। ਉਸਨੂੰ ਦਿਲ ਚ ਵਸਾਇਆ ਸੀ।। ਦਿਲ ਚ ਵਸਾਂ ਕੇ ਐਵੇਂ ਦੂਰ ਨਹੀਂ ਕਰੀਦਾ ਮਰਜੀ ਸੋਹਣਿਆ ਦੀ ਐਵੇਂ ਮਜਬੂਰ ਨਹੀ ਕਰੀਦਾ।  ਓਹ ਫੋਨ ਤਾਂ  ਸਾਨੂੰ ਲਾਉਂਦੇ ਰਹੇ ਵਿੱਚ  ਗੱਲਾਂ ਪਿਆਰ ਜਤਾਉਂਦੇ ਰਹੇ। ਸਾਡੀ  ਨਾਂ ਨਾਂ ਦੇ ਵਿੱਚ ਵੀ ਸਾਨੂੰ ਪਿਆਰ ਹੋ ਗਿਆ।   ਖੰਡ - ਖੰਡ ਕਹਿਣਾ ਓਹਨਾਂ ਦੀ ਆਦਤ ਸੀ। ਅਸੀ ਗ਼ਲਤ ਅੰਦਾਜ਼ਾ ਲਗਾ ਬੈਠੇ। ਇਕ  ਦਿਨ ਓਹ ਸਾਨੂੰ ਭੁੱਲ ਗਏ ਅਸੀ ਆਪਣਾ ਆਪ ਗਵਾ ਬੈਠੇ।।

ਜਖਮੀ ਦਿਲ 2

Image
 ਅਸੀ ਜਿਸ ਦੀ ਖੁਸ਼ੀ ਲਈ ਆਪਣੀ ਖੁਸ਼ੀ ਨੂੰ ਗੁਆ ਬੈਠੇ। ਅਸੀਂ ਜਿਸ ਦੀ ਪਸੰਦ ਲਈ  ਆਪਣੀ ਪਸੰਦ ਨੂੰ ਨਾਂ ਪਸੰਦ ਬਣਾ ਬੈਠੇ। ਖੌਰੇ ਸਾਡੇ ਤੂੰ ਕਿ ਗੁਨਾਹ ਹੋਇਆ  ਓਹ ਦੂਰ ਸਾਡੇ ਤੂੰ ਜਾ ਬੈਠੇ।। ਉਹ ਜੋਂ ਕਹਿੰਦੇ ਸੀ ਓਹਨਾਂ ਕੀਤਾ ਨਹੀ ਜੋ ਓਹ ਚਾਹੁੰਦੇ ਅਸੀ ਕਰ ਜਾਣਾ। ਉਹਨਾਂ ਪਿਆਰ ਵਿੱਚ ਬਾਜ਼ੀ ਜਿੱਤ ਜਾਣੀ  ਅਸੀ ਜਿੱਤੀ ਹੋਈ ਬਾਜੀ ਹਰ ਜਾਣਾ।।  

ਕੌੜਾ ਸੱਚ।।

  ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ । ਹੁੰਦਾ ਕੌੜਾ ਸੁਣਨਾ ਸੱਚ 22 ਜੀ।। ਪਿਆਰ ਪਿਆਰ ਤਾਂ ਹਰ ਕੋਈ ਕਰਦਾ। ਪਰ ਪਿਆਰ ਲਈ ਸੂਲੀ ਵਿਰਲਾ ਚੜ੍ਹਦਾ ਵਾਧੇ ਕਰਨੇ ਸੌਖੇ। ਨਿਭਾਉਣੇ ਔਖੇ। ਲੜ੍ਹ ਜਾਂਦੀ ਸੌਖੀ ਅੱਖ 22 ਜੀ। ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ । ਹੁੰਦਾ ਕੌੜਾ ਸੁਣਨਾ ਸੱਚ 22 ਜੀ।। ਓਹ ਬੰਦਾ ਬੰਦਾ ਨਹੀ ਹੁੰਦਾ। ਕੁਝ ਹੋਰ ਹੁੰਦਾ।। ਚੁੱਪ ਰਹੇ ਜੋਂ ਦੇਖ , ਸੁਣ ਸੱਚ 22 ਜੀ ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ । ਹੁੰਦਾ ਕੌੜਾ ਸੁਣਨਾ ਸੱਚ 22 ਜੀ।। ਇਹ ਦੁਨੀਆਂ ਬਹੁਤ ਰੰਗੀ ਜੀ ਨਾ ਕਿਸੇ ਨੂੰ ਖੁਸ਼ ਦੇਖੇ ਨਾ ਦੇਖੇ ਤੰਗੀ ਜੀ ਮੋਹੋ ਬੋਲਦੀ ਆ ਮੰਦੇ ਬੋਲ ਝਪੁੱਟ 22 ਜੀ ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ । ਹੁੰਦਾ ਕੌੜਾ ਸੁਣਨਾ ਸੱਚ 22 ਜੀ।। ਕਲਮ ਚੱਕੀ ਸੀ ਲਿਖਣ ਲਈ ਸੱਚ ਯਾਰ ਨੇ। ਕਈ ਲੋਕਾਂ ਦੇ ਦੇਖੇ ਮੈਂ ਵਿਚਾਰ ਨੇ ਆਪਣੇ   ਅਪਣਿਆ ਨੂੰ ਦੇਖ ਦੇਖ ਸੜ੍ਹਈ ਜਾਂਦੇ। ਐਵੇ ਝੂਠੀਆਂ ਕਹਾਵਤਾਂ ਹੀ ਘੜ੍ਹੀ ਜਾਂਦੇ। ਹੁੰਦਾ ਆਪਸੀ ਪਿਆਰ ਜਾਂਦਾ ਠੱਪ 22 ਜੀ।। ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ । ਹੁੰਦਾ ਕੌੜਾ ਸੁਣਨਾ ਸੱਚ 22 ਜੀ।। ਕਿਸੇ ਦੇ ਕਹਿਣ ਤੇ ਜੇ ਕੋਈ ਮਰ ਜਾਵੇ। ਤਾਂ ਸਾਰੀ ਧਰਤੀ ਲਾਸਾਂ ਨਾਲ ਭਰ ਜਾਵੇ। ਜਿਉਣਾ ਝੂਠ ਤੇ ਮਰਨਾ ਸੱਚ ਗੱਲ ਦਿਲ ਵਿੱਚ ਲਿਓ ਰੱਖ 22 ਜੀ । ਸੁਣਨ ਲੱਗੇ ਤਾਂ ਸੁਣਿਓ ਗੌਰ ਕਰਕੇ । ਹੁੰਦਾ ਕੌੜਾ ਸੁਣਨਾ ਸੱਚ 22 ਜੀ।। ਘੱਲਾਂ ਵਾਲਿਆਂ ਛੱਡ ਦੇ ਮੇਰ ਕਰਨੀ ਆਪਣੇ ਪਿਆਰਿਆ ਦੀ , ਸਾਕ ਸਬੰਧੀ ਸਾਰਿਆ ਦੀ। ਲਾਵੋ ਮਲ