Understanding

 ਛੋਟੀ ਛੋਟੀ ਬਾਤ ਪਰ ਨਰਾਜ਼ ਮਤ ਹੂਆ ਕਰੋ ।

ਅਗਰ ਗਲਤੀ ਹੋ ਜਾਏ ਤੋ ਮਾਫ ਕਰ ਦੀਯਾ ਕਰੋ । 

ਨਰਾਜ਼ ਤਬ ਹੋਣਾ ਜਬ ਹਮ ਰਿਸ਼ਤਾ ਤੋਡ਼ ਦੇ ਗੇ।

 ਔਰ ਐਸਾ ਤਬ ਹੋਗਾ ਜਬ ਹਮ ਇਸ ਦੁਨੀਆ ਕੋ ਛੋੜ ਦੇਗੇ।।


ਅਸੀ ਹਰ ਗੱਲ ਤੋ ਮਾੜੇ ਚੱਲੋ ਮੰਨ ਲੈਨੇ ਆ।

ਤੁਸੀੰ ਜਿੱਤੇ ਅਸੀ ਹਾਰੇ ਚੱਲੋ ਮੰਨ ਲੈਨੇਂ ਆ ।

ਇੱਕ ਗੱਲ ਸੱਚੀ ਸਾਨੂੰ ਹਾਰਿਆ ਨੂੰ ਦੱਸੀ।

ਚੰਗੇ ਕਿਦਾ ਦੇ ਹੁੰਦੇ ਨੇ ਸਾਨੂੰ ਮਾੜੇ ਆ ਨੂੰ ਦੱਸੀ।।


Comments

Popular posts from this blog

ਸੋਚ ,,,?

Life..

Time Time Di gall..