ਜਖਮੀ ਦਿਲ 2

 ਅਸੀ ਜਿਸ ਦੀ ਖੁਸ਼ੀ ਲਈ

ਆਪਣੀ ਖੁਸ਼ੀ ਨੂੰ ਗੁਆ ਬੈਠੇ।

ਅਸੀਂ ਜਿਸ ਦੀ ਪਸੰਦ ਲਈ 

ਆਪਣੀ ਪਸੰਦ ਨੂੰ ਨਾਂ ਪਸੰਦ ਬਣਾ ਬੈਠੇ।

ਖੌਰੇ ਸਾਡੇ ਤੂੰ ਕਿ ਗੁਨਾਹ ਹੋਇਆ 

ਓਹ ਦੂਰ ਸਾਡੇ ਤੂੰ ਜਾ ਬੈਠੇ।।


ਉਹ ਜੋਂ ਕਹਿੰਦੇ ਸੀ ਓਹਨਾਂ ਕੀਤਾ ਨਹੀ

ਜੋ ਓਹ ਚਾਹੁੰਦੇ ਅਸੀ ਕਰ ਜਾਣਾ।

ਉਹਨਾਂ ਪਿਆਰ ਵਿੱਚ ਬਾਜ਼ੀ ਜਿੱਤ ਜਾਣੀ 

ਅਸੀ ਜਿੱਤੀ ਹੋਈ ਬਾਜੀ ਹਰ ਜਾਣਾ।।


 

Comments

Popular posts from this blog

ਸੋਚ ,,,?

Life..

Time Time Di gall..