ਸੋਚ ,,,?

 ਹੋਵੇ ਕਰਨਾ ਕੋਈ ਕੰਮ ਜਰੂਰੀ ।

ਤਾਂ ਕੰਮ ਛੱਡਣਾ ਪੈਂਦਾ ਏ।

ਕੀਹਦੇ ਕੋਲ ਅੱਜ - ਕੱਲ ਟਾਈਮ 

ਟਾਈਮ ਤਾਂ ਕੱਢਣਾ ਪੈਂਦਾ ਏ।।


ਉਹ ਬੰਦਾ ਜਿਹੜਾ ਕਰੇ ਆਕੜ

ਆਕੜ - ਆਕੜ ਵਿੱਚ ਰਹਿ ਜਾਂਦਾ।

ਘੱਲਾਂ ਵਾਲਿਆਂ ਜਿਹੜਾ ਕਿਸੇ ਦੇ ਰਾਹ ਵਿੱਚ ਪੱਟੇ ਟੋਆ

ਉਹ ਆਪ ਉਹਦੇ ਵਿੱਚ ਢੇਹ  ( ਡਿੱਗ ) ਜਾਂਦਾ।।








Comments

Post a Comment

Popular posts from this blog

Life..

ਬਦਲਾਵ।